電視

電台

熱門

X

ਹੋਰ ਭਾਸ਼ਾਵਾਂ ਵਿੱਚ ਸਮੱਗਰੀ - ਪੰਜਾਬੀ

ਰੇਡੀਓਟੈਲੀਵਿਜ਼ਨਹਾਂਗਕਾਂਗਦੀ ਵੈੱਬਸਾਈਟ ਦੇ ਪੰਜਾਬੀ (ਭਾਰਤੀ) ਸੰਸਕਰਣ ਵਿੱਚ ਸਿਰਫ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲ ਚੀਨੀਵਿੱਚ ਦੇਖ ਸਕਦੇ ਹੋ।.

बारे RTHK

ਰੇਡੀਓ ਟੈਲੀਵਿਜ਼ਨ ਹ ਾਂਗ ਕ ਾਂਗ (RTHK) ਹ ਾਂਗ ਕ ਾਂਗ ਦ ਪਬਵਲਕ ਸੇਿ ਪਰਸ ਰਕ ਹੈ ਜੋ ਰੇਡੀਓ, ਟੈਲੀਵਿਜ਼ਨ ਅਤੇ ਨਿੀਾਂਆਾਂ ਮੀਡੀਆ ਸੇਿ ਿ ਾਂ ਪਰਦ ਨ ਕਰਦ ਹੈ।

ਸਬੰਵਧਤ ਸੇਿਾਿਾਾਂ

RTHK ਕਵਮਉਵਨਟੀ, ਗੈਰ ਸਰਕਾਰੀ ਸੰਗਠਨਾਾਂ ਅਤੇ ਘੱਟ ਅਵਧਕਾਰ ਿਾਵਲਆਾਂ ਨੂੰ ਕਵਮਉਵਨਟੀ ਇਨਿੋਲਿਮੈਂਟ ਬਰੌਡਕਾਸਵਟੰਗ ਸਰਵਿਸ (CIBS) ਦੇ ਪ੍ਰਬੰਧਾਾਂ ਦੁਆਰਾ ਪ੍ਰਸਾਰਣ ਵਿੱਚ ਵਹੱਸਾ ਲੈਣ ਲਈ ਇੱਕ ਮੰਚ ਪ੍ਰਦਾਨ ਕਰਨ ਲਈ ਆਪ੍ਣੇ ਰੇਡੀਓ ਏਅਰਟਾਈਮ ਦਾ ਕੁਝ ਵਹੱਸਾ ਸਮਰਵਪ੍ਤ ਕਰ ਵਰਹਾ ਹੈ।

CIBS ਦੇ ਅਧੀਨ, ਿੱਖ ਿੱਖ ਨਸਲਾਾਂ ਦੇ ਲੋਕਾਾਂ ਸਮੇਤ ਵਿਅਕਤੀ ਅਤੇ ਸੰਸਥਾਿਾਾਂ RTHK 'ਤੇ ਪ੍ਰਸਾਵਰਤ ਕਰਨ ਲਈ ਰੇਡੀਓ ਪ੍ਰੋਗਰਾਮਾਾਂ ਦੇ ਵਨਰਮਾਣ ਲਈ ਅਰਜ਼ੀ ਦੇ ਸਕਦੇ ਹਨ। RTHK ਉਨ੍ਾਾਂ ਵਬਨੈਕਾਰਾਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਜੋ CIBS ਦੇ ਅਧੀਨ ਪ੍ਰੋਗਰਾਮਾਾਂ ਦੀ ਪ੍ੇਸ਼ਕਸ਼ ਕਰਨ ਵਿੱਚ ਵਦਲਚਸਪ੍ੀ ਰੱਖਦੇ ਹਨ।

CIBS ਇਸ ਸਮੇਂ ਹਰ ਹਫ਼ਤੇ 17 ਘੰਟੇ ਦੇ ਪ੍ਰੋਗਰਾਮ ਪ੍ਰਸਾਵਰਤ ਕਰਦਾ ਹੈ। ਘੱਟੋ ਘੱਟ 4 ਘੰਟੇ ਦੇ CIBS ਪ੍ਰੋਗਰਾਮ ਿੱਖ ਿੱਖ ਨਸਲਾਾਂ ਦੇ ਲੋਕਾਾਂ ਲਈ ਹੁੰਦੇ ਹਨ, ਅਤੇ ਪ੍ਰਸਾਰਣ ਭਾਸ਼ਾਿਾਾਂ ਵਿੱਚ ਕੈਂਟੋਨੀਜ਼, ਇੰਗਵਲਸ਼, ਥਾਈ, ਨੇਪ੍ਾਲੀ, ਤਾਵਮਲ, ਤਗਾਲੋਗ, ਤੇਲਗੂ, ਕੋਰੀਅਨ ਅਤੇ ਜਪ੍ਾਨੀ ਸ਼ਾਮਲ ਹਨ।